Tuesday, January 31, 2012

"ਜੇ ਤੂ ਹੋਵੇਂ ਨਾਲ"

ਕੁਝ ਤੂ ਚਲ ਤੇ ਕੁਝ ਮੈ ਚਲਦਾ ਹਾਂ...

ਕੁਝ ਤੂ ਮੁੜ ਤੇ ਕੁਝ ਮੈ ਮੁੜ ਦਾ ਹਾਂ,

ਫੇਰ ਦੇਖਦੇ ਹਾਂ ਕੇਹੜੀ ਰਾਹ ਹੈ ਓਖੀ..

ਤੂ ਹੋਵੇਂ ਨਾਲ ਤਾ ਹਰ ਮੰਜਿਲ ਹੈ ਸੋਖੀ,

ਰੱਬ ਵੀ ਦੇਵੇਗਾ ਹਰ ਪਲ ਸਾਡਾ ਸਾਥ...

ਕੱਟ ਜਾਏਗੀ ਹਰ ਕਾਲੀ ਰਾਤ,

ਜੇ ਤੂ ਕਰੇ ਦਿਲ ਦਾ ਦਿਲ ਦੇ ਨਾਲ ਇਕਰਾਰ..

ਵੱਡੀ ਤੋ ਵੱਡੀ ਮੁਸ਼ਕਿਲ ਵੀ ਸਾਥੋ ਜਾਏਗੀ ਹਾਰ.

No comments:

Post a Comment